25 08 2016

"ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ"

http://daily.sribhainisahib.com/images/rabbji-2014-1.jpg

ਪਵਿਤ੍ਰ ਉਪ੍ਦੇਸ਼

*******

 

ਕਥਾ-ਕਾਰ : ਕੁਲਬੀਰ ਸਿੰਘ ਰਾਗੀ

(Recording in series) Part 933

 

******  

ਕਲ ਦੋਪੈਹਰ ਨੂੰ ਹੋਈ ਕਥਾ ਦੀ ਰੇਕੌਰਡਿਂਗ :

 

 

******

 

 

ਕਲ ਪਿੱਛਲੇ ਪੈਹਰ ਨੂੰ ਸਜੇ ਦਿਵਾਨ ਚ ਰਾਗੀਆਂ ਨੇ ਸ਼ਬਦ ਪੜਿਆ :

 

****** 

ਕਲ ਸ਼ਾਮ ਨੂੰ ਹੋਈ ਕਥਾ ਦੀ ਰੇਕੌਰਡਿਂਗ

 

******

 

 

Sunrise : 05:58 AM

Sunset : 06:59 PM

 

Today Asa Di Vaar was sung by Veer Singh, Harvinder Singh & Jaspal Singh.

ਇਹ 04:11 ਤੇ ਸ਼ੁਰੂ ਹੋਇਆ ਤੇ  ਰਾਗੀਆਂ ਨੇ ਵਾਰ ਚ ਸ਼ਬਦ ਪੜ੍ਹੇ :

 

"ਪੀਤ ਬਸਨ, ਕੁੰਦ ਦਸਨ, ਪ੍ਰਿਅ ਸਹਿਤ, ਕੰਠ ਮਾਲ, ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ
ਬੇਵਜੀਰ, ਬਡੇ ਧੀਰ, ਧਰਮ ਅੰਗ, ਅਲਖ ਅਗਮ, ਖੇਲੁ ਕੀਆ ਆਪਣੈ ਉਛਾਹਿ ਜੀਉ ॥
ਅਕਥ ਕਥਾ ਕਥੀ ਨ ਜਾਇ, ਤੀਨਿ ਲੋਕ ਰਹਿਆ ਸਮਾਇ, ਸੁਤਹ ਸਿਧ ਰੂਪੁ ਧਰਿਓ, ਸਾਹਨ ਕੈ ਸਾਹਿ ਜੀਉ ॥
ਸਤਿ ਸਾਚੁ ਸ੍ਰੀ ਨਿਵਾਸੁ, ਆਦਿ ਪੁਰਖੁ ਸਦਾ ਤੁਹੀ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ, ਵਾਹਿ ਜੀਉ ॥੩॥੮॥"
(ਸ੍ਰੀ ਗੁਰੂ ਗ੍ਰੰਥ ਦਰਪਣ)

 
 

ਤੇ

 

"ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ
ਸਭਨਾ ਕਾ ਦਾਤਾ ਕਰਮ ਬਿਧਾਤਾ ਦੂਖ ਬਿਸਾਰਣਹਾਰੁ ਜੀਉ ॥
ਦੂਖ ਬਿਸਾਰਣਹਾਰੁ ਸੁਆਮੀ ਕੀਤਾ ਜਾ ਕਾ ਹੋਵੈ ॥
ਕੋਟ ਕੋਟੰਤਰ ਪਾਪਾ ਕੇਰੇ ਏਕ ਘੜੀ ਮਹਿ ਖੋਵੈ ॥
ਹੰਸ ਸਿ ਹੰਸਾ ਬਗ ਸਿ ਬਗਾ ਘਟ ਘਟ ਕਰੇ ਬੀਚਾਰੁ ਜੀਉ ॥
ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ॥੧॥"
(ਰਾਗੁ ਆਸਾ ਮਹਲਾ ੧ ਛੰਤ ਘਰੁ ੨ ) 438

 

ਤੇ



"ਲਖਯੋ ਦੇਵਕੀ ਹਰਿ ਮਨੈ ਲਖਯੋ ਨ ਕਰ ਕਰ ਤਾਤ ॥
ਲਖਯੋ ਜਾਨ ਕਰ ਮੋਹਿ ਕੀ ਤਾਨੀ ਤਾਨ ਕਨਾਤ ॥੫੮॥
ਕ੍ਰਿਸ਼ਨ ਜਨਮ ਜਬ ਹੀ ਭਯੋ ਦੇਵਨ ਭਯੋ ਹੁਲਾਸ ॥
ਸ਼ਤ੍ਰ ਸਭੈ ਅਬ ਨਾਸ ਹੋਹਿ ਹਮ ਕੋ ਹੋਇ ਬਿਲਾਸ ॥੫੯॥"
ਦੋਹਰਾ ॥

 

ਤੇ

 

"ਭਾਗਵਤ ਕੀ ਯਹ ਸੁੱਧ ਕਥਾ ਬਹੁ ਬਾਤ ਭਰੇ ਭਲੀ ਭਾਂਤਿ ਉਚਾਰੀ ॥
ਬਾਕੀ ਕਹੌ ਫੁਨਿ ਅਉ ਕਥ ਕੋ ਸੁਭ ਰੂਪ ਧਰਯੋ ਬ੍ਰਿਜ ਮਧਿ ਮੁਰਾਰੀ ॥
ਦੇਵ ਸਭੈ ਹਰਖੇ ਸੁਨ ਭੂਮਹਿ ਅਉਰ ਮਨੈ ਹਰਖੈ ਨਰ ਨਾਰੀ ॥
ਮੰਗਲ ਹੋਹਿ ਘਰਾ ਘਰ ਮੈ ਊਤਰਯੋ ਅਵਤਾਰਨ ਕੋ ਅਵਤਾਰੀ ॥੭੬॥"
(ਸ੍ਵੈਯਾ ॥)(ਚੌਬੀਸ ਅਉਤਾਰ)(ਸ੍ਰੀ ਦਸਮ ਗ੍ਰੰਤਸਾਹਿਬ)

 

ਤੇ



"ਬਾਲਕ ਰੂਪ ਧਰੇ ਹਰਿ ਜੀ ਪਲਨਾ ਪਰ ਝੂਲਤ ਹੈ ਤਬ ਕੈਸੇ ॥
ਮਾਤ ਲਡਾਵਤ ਹੈ ਤਿਹ ਕੌ ਔ ਝੁਲਾਵਤ ਹੈ ਕਰਿ ਮੋ ਹਿਤ ਕੈਸੇ ॥
ਤਾ ਛਬਿ ਕੀ ਉਪਮਾ ਅਤਿ ਹੀ ਕਬਿ ਸਯਾਮ ਕਹੀ ਮੁਖ ਤੇ ਫੁਨਿ ਐਸੇ ॥
ਭੂਮਿ ਦੁਖੀ ਮਨ ਮੈ ਅਤਿ ਹੀ ਜਨੁ ਪਾਲਤ ਹੈ ਰਿਪ ਦ੍ਵੈ ਤਨ ਜੈਸੇ ॥ ੧੦੩॥"
ਸ੍ਵੈਯਾ ॥