08 06 2013

"ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ"

http://beantpatshah.info/images/akaalpurakh-14-11-2012.jpg

 Image Dated : 12.11.2012

ਪਵਿਤ੍ਰ ਉਪ੍ਦੇਸ਼

******

 

Daily Diary

ਅੱਜ ਮਿੱਤੀ ੦੮/੦੬/੨੦੧੩ ਦਿਨ ਸ਼ਨੀਵਾਰ ਮੁਤਾਬਿਕ ੨੬ ਜੇਠ ੨੦੭੦ ਨੂੰ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਹਵਾਈ ਸਫਰ ਕਰਕੇ ਬੰਗਲੋਰ ਤੋ ਚੰਡੀਗੜ ਉੱਤਰੇ ।ਚੰਡੀਗੜ ਸੰਤ ਹਰਜੀਤ ਸਿੰਘ ਧੂਅਰ ਕਲਾਥ ਹਾਉਸ ਦੇ ਘਰ ਚਰਨ ਪਾ ਕੇ ੦੧:੫੦ ਦੁਪਿਹਰ ਸ੍ਰੀ ਭੈਣੀ ਸਾਹਿਬ ਆਣ ਦਰਸ਼ਨ ਦਿੱਤੇ । ਹਰੀ ਮੰਦਿਰ ਵਿੱਚ ਨਾਮ ਸਿਮਰਨ ਸਮਂੇ ਸੰਤ ਲਛਮਣ ਸਿੰਘ ਫਗਵਾੜਾ ਨਮਿਤ ਪੈ ਰਹੇ ਭੋਗ ਸਮੇਂ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ ਅਤੇ ਭੋਗ ਉਪਰੰਤ ਪਾਵਨ ਪਵਿਤੱਰ ਉੱਪਦੇਸ਼ ਦੇਣ ਦੀ ਕ੍ਰਿਪਾ ਕੀਤੀ ।

http://daily.sribhainisahib.com/images/june2013/susj-08062013-1.jpeg

http://daily.sribhainisahib.com/images/june2013/susj-08062013-2.jpeg

http://daily.sribhainisahib.com/images/june2013/susj-08062013-3.jpeg

http://daily.sribhainisahib.com/images/june2013/susj-08062013-4.jpeg

http://daily.sribhainisahib.com/images/june2013/susj-08062013-5.jpeg

http://daily.sribhainisahib.com/images/june2013/susj-08062013-6.jpeg

http://daily.sribhainisahib.com/images/june2013/susj-08062013-7.jpeg

http://daily.sribhainisahib.com/images/june2013/susj-08062013-8.jpeg

http://daily.sribhainisahib.com/images/june2013/susj-08062013-9.jpeg

http://daily.sribhainisahib.com/images/june2013/susj-08062013-10.jpeg

http://daily.sribhainisahib.com/images/june2013/susj-08062013-11.jpeg

http://daily.sribhainisahib.com/images/june2013/susj-08062013-12.jpeg

http://daily.sribhainisahib.com/images/june2013/susj-08062013-13.jpeg

WE WILL UPLOAD THE UPDESH TOMORROW

http://daily.sribhainisahib.com/images/june2013/susj-08062013-14.jpeg

http://daily.sribhainisahib.com/images/june2013/susj-08062013-15.jpeg

Images Dated : 08.06.2013

 

******

 

 http://daily.sribhainisahib.com/images/jun2013/banner1.jpg

******

 

http://daily.sribhainisahib.com/audio/may2013/banner.JPG

 

******

 

 

ਸੁਕੇਤ- ਮੰਡੀ ਦੌਰਾ

(12.05.2013-14.05.2013)

http://daily.sribhainisahib.com/images/may2013/susj-14052013-281.JPG

http://daily.sribhainisahib.com/images/may2013/susj-14052013-282.JPG

 http://daily.sribhainisahib.com/images/may2013/susj-14052013-283.JPG

http://daily.sribhainisahib.com/images/may2013/susj-14052013-284.JPG

http://daily.sribhainisahib.com/images/may2013/susj-14052013-285.JPG

http://daily.sribhainisahib.com/images/may2013/susj-14052013-286.JPG

http://daily.sribhainisahib.com/images/may2013/susj-14052013-287.JPG

http://daily.sribhainisahib.com/images/may2013/susj-14052013-288.JPG

http://daily.sribhainisahib.com/images/may2013/susj-14052013-289.JPG

http://daily.sribhainisahib.com/images/may2013/susj-14052013-290.JPG

http://daily.sribhainisahib.com/images/may2013/susj-14052013-291.JPG

http://daily.sribhainisahib.com/images/may2013/susj-14052013-292.JPG

http://daily.sribhainisahib.com/images/may2013/susj-14052013-293.JPG

Images Dated :  14.05.2013

******

 

"ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ"

ਕਥਾ-ਕਾਰ : ਕੁਲਬੀਰ ਸਿੰਘ ਰਾਗੀ

(Recording in series) Part 13

 ******

 

 

ਕਲ ਪਿੱਛਲੇ ਪੈਹਰ ਨੂੰ ਸਜੇ ਦਿਵਾਨ ਚ ਰਾਗੀਆਂ ਨੇ ਸ਼ਬਦ ਪੜਿਆ :

 

******

 

 

Sunrise :  05:23 AM

Sunset  :  07:29 PM

 

Today Asa Di Vaar was sung by Harvinder Singh, Ishar Singh  & others

 

ਇਹ 03:36 ਤੇ ਸ਼ੁਰੂ ਹੋਇਆ ਤੇ ਰਾਗੀਆਂ ਨੇ ਵਾਰ ਚ ਸ਼ਬਦ ਪੜ੍ਹੇ :

 

"ਸਤਿਗੁਰ ਬਚਨ ਤੁਮ੍ਹ੍ਹਾਰੇ ॥ ਨਿਰਗੁਣ ਨਿਸਤਾਰੇ ॥੧॥ ਰਹਾਉ ॥
ਮਹਾ ਬਿਖਾਦੀ ਦੁਸਟ ਅਪਵਾਦੀ ਤੇ ਪੁਨੀਤ ਸੰਗਾਰੇ ॥੧॥
ਜਨਮ ਭਵੰਤੇ ਨਰਕਿ ਪੜੰਤੇ ਤਿਨ੍ਹ੍ਹ ਕੇ ਕੁਲ ਉਧਾਰੇ ॥੨॥
ਕੋਇ ਨ ਜਾਨੈ ਕੋਇ ਨ ਮਾਨੈ ਸੇ ਪਰਗਟੁ ਹਰਿ ਦੁਆਰੇ ॥੩॥
ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖਿਨੁ ਖਿਨੁ ਵਾਰੇ ॥੪॥੧॥੧੪੧॥"
(ਆਸਾ ਮਹਲਾ ੫ ॥)

 

 

ਤੇ

ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥
ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥
ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ ॥
ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ ॥
ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥
ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ ॥੧॥
ਸਲੋਕ ਮਃ  ੪ ॥