11 06 2013

"ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ"

http://beantpatshah.info/images/akaalpurakh-08-11-2009.jpg

ਪਵਿਤ੍ਰ ਉਪ੍ਦੇਸ਼

******

Daily Diary

10.06.2013

ਮਿਤੀ ੧੦-੬-੨੦੧੩ ਮੁਤਾਬਿਕ, ੨੮ ਜੇਠ ੨੦੭੦ ਦਿਨ ਸੋਮਵਾਰ ਅਮ੍ਰਿੰਤ ਵੇਲੇ ਹਰੀ ਮੰਦਰ ਚ’ ਆਸਾ ਦੀ ਵਾਰ ਸਮੇਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਦਰਸ਼ਨ ਦਿੱਤੇ ਭੋਗ ਉਪਰੰਤ ਪਾਠਾਂ ਵਾਲੇ ਅਸਥਾਨ ਤੇ ਇੱਕ ਅਖੰਡ ਪਾਠ ਦੇ ਭੋਗ ਤੇ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ।  ੧੦:੧੫ ਵਜੇ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਸ੍ਰੀ ਜੀਵਨ ਨਗਰ ਦੇ ਇਲਾਕੇ ਲਈ ਅਰਦਾਸਾ ਸੋਧ ਚਾਲੇ ਪਾਏ।  ਰਸਤੇ ਵਿੱਚ ਬਰਨਾਲਾ ਸ: ਮਹਿੰਦਰ ਸਿੰਘ ਦੇ ਘਰ ਚਰਨ ਪਾਉਣ ਦੀ ਕ੍ਰਿਪਾ ਕਰ ਦੁਪਿਹਰ ੨ ਵਜੇ ਸਿਰਸਾ ਜ਼ਿਲੇ੍ਹ ਦੇ ਪਿੰਡ ਮਸੀਤਾਂ ਸੰਤ ਮੱਘਰ ਸਿੰਘ ਉਗਰਾਈਏ ਦੇ ਲੜਕੇ ਮੁਖਤਿਆਰ ਸਿੰਘ ਅਤੇ ਭੋਲਾ ਸਿੰਘ ਦੇ ਘਰ ਚਰਨ ਪਾਏ।  ਰਸਤੇ ਵਿੱਚ ਸੰਤਨਗਰ ਪਿੰਡ ਦੀ ਢਾਣੀ ਤੇ ਕੁੱਝ ਘਰਾਂ ਵਿੱਚ ਚਰਨ ਪਾ ਮਸਤਾਨਗੜ੍ਹ ੪ ਵਜੇ ਪਹੁੰਚ ਕੇ ਆਰਾਮ ਕਰਨ ਉਪਰੰਤ ਪਿੰਡ ਮਿਰਜਾਪੁਰ ਥੇੜ੍ਹ ਵਿੱਚ ਸਾਰੇ ਨਗਰ ਦੇ ਘਰਾਂ ਵਿੱਚ ਚਰਨ ਪਾ ਰਾਤ ਮਸਤਾਨਗੜ੍ਹ ਆਣ ਬਿਰਾਜੇ।

 

SRI SATGURU JI BLESSING THE STUDENTS, WHO WORKED HARD IN 10th & +2 AND BROUGHT PRIDE BY ATTAINING A POSITION IN MERIT

 

http://daily.sribhainisahib.com/images/june2013/susj-09062013-67.JPG

http://daily.sribhainisahib.com/images/june2013/susj-09062013-68.JPG

http://daily.sribhainisahib.com/images/june2013/susj-09062013-69.JPG

http://daily.sribhainisahib.com/images/june2013/susj-09062013-70.JPG

http://daily.sribhainisahib.com/images/june2013/susj-09062013-71.JPG

 http://daily.sribhainisahib.com/images/june2013/susj-09062013-72.JPG

http://daily.sribhainisahib.com/images/june2013/susj-09062013-73.JPG

http://daily.sribhainisahib.com/images/june2013/susj-09062013-74.JPG

http://daily.sribhainisahib.com/images/june2013/susj-09062013-75.JPG

http://daily.sribhainisahib.com/images/june2013/susj-09062013-76.JPG

http://daily.sribhainisahib.com/images/june2013/susj-09062013-77.JPG

http://daily.sribhainisahib.com/images/june2013/susj-09062013-78.JPG

http://daily.sribhainisahib.com/images/june2013/susj-09062013-79.JPG

http://daily.sribhainisahib.com/images/june2013/susj-09062013-80.JPG

http://daily.sribhainisahib.com/images/june2013/susj-09062013-81.JPG

http://daily.sribhainisahib.com/images/june2013/susj-09062013-84.JPG

http://daily.sribhainisahib.com/images/june2013/susj-09062013-83.JPG

IMAGES DATED : 09.06.2013

 

******

 

"ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ"

ਕਥਾ-ਕਾਰ : ਕੁਲਬੀਰ ਸਿੰਘ ਰਾਗੀ

(Recording in series) Part 16

 ******

 

 

ਕਲ ਦੋਪੈਹਰ ਨੂੰ ਹੋਈ ਕਥਾ ਦੀ ਰੇਕੌਰਡਿਂਗ :

 

 

 

******


 

ਕਲ ਪਿੱਛਲੇ ਪੈਹਰ ਨੂੰ ਸਜੇ ਦਿਵਾਨ ਚ ਰਾਗੀਆਂ ਨੇ ਸ਼ਬਦ ਪੜਿਆ :

 

******

 

 

Sunrise :  05:23 AM

Sunset  :  07:30 PM

 

Today Asa Di Vaar was sung  by  Ishar Singh & Iqbal Singh.

ਅੱਜ ਆਸਾ ਦੀ ਵਾਰ ਦਾ ਕੀਰਤਨ ਈਸ਼ਰ ਸਿੰਘ ਤੇ ਇਕਬਾਲ ਸਿੰਘ ਨੇ ਕੀਤਾ|

 

ਇਹ 03:29 ਤੇ ਸ਼ੁਰੂ ਹੋਇਆ ਤੇ  ਰਾਗੀਆਂ ਨੇ ਵਾਰ ਚ ਸ਼ਬਦ ਪੜ੍ਹੇ :

 

"ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ
ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥
ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥
ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥
ਕਹੁ ਨਾਨਕ ਹਮ ਨੀਚ ਕਰੰਮਾ ॥ ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥"
(ਆਸਾ ਮਹਲਾ ੫ ॥) 12 & 378

 

 

ਤੇ

 

 

 

"ਦਿਲਹੁ ਮੁਹਬਤਿ ਜਿੰਨ੍ਹ੍ਹ ਸੇਈ ਸਚਿਆ ॥
ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ
॥੧॥
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥
ਵਿਸਰਿਆ ਜਿਨ੍ਹ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ ॥
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥
ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥
ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥
ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥
ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥
ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥"
(ਆਸਾ ਸੇਖ ਫਰੀਦ ਜੀਉ ਕੀ ਬਾਣੀ ) 488-8