10 08 2013

"ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ"

http://daily.sribhainisahib.com/images/rabbji-1.jpg

 

 

ਪਵਿਤ੍ਰ ਉਪ੍ਦੇਸ਼

******

 

 

 

 

"ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ"

ਕਥਾ-ਕਾਰ : ਕੁਲਬੀਰ ਸਿੰਘ ਰਾਗੀ

(Recording in series) Part 75

 ******

 

 

ਕਲ ਦੋਪੈਹਰ ਨੂੰ ਹੋਈ ਕਥਾ ਦੀ ਰੇਕੌਰਡਿਂਗ

 

 

 

 

******

 

ਕਲ ਪਿੱਛਲੇ ਪੈਹਰ ਨੂੰ ਸਜੇ ਦਿਵਾਨ ਚ ਰਾਗੀਆਂ ਨੇ ਸ਼ਬਦ ਪੜਿਆ :

 

 

******

 

Sunrise :  05:49 AM

Sunset  :  07:14 PM

 

Today Asa Di Vaar was sung  by Avtar Singh  & Inder Singh.

ਅੱਜ ਆਸਾ ਦੀ ਵਾਰ ਦਾ ਕੀਰਤਨ  ਅਵਤਾਰ ਸਿੰਘ ਤੇ ਇੰਦਰ ਸਿੰਘ ਨੇ ਕੀਤਾ |

 

ਇਹ 03:59 ਤੇ ਸ਼ੁਰੂ ਹੋਇਆ ਤੇ  ਰਾਗੀਆਂ ਨੇ ਵਾਰ ਚ ਸ਼ਬਦ ਪੜ੍ਹੇ :

 

"ਮਨ  ਰੇ  ਨਾਮ  ਕੋ  ਸੁਖ  ਸਾਰ  ॥
ਆਨ  ਕਾਮ  ਬਿਕਾਰ  ਮਾਇਆ  ਸਗਲ  ਦੀਸਹਿ  ਛਾਰ  ॥੧॥  ਰਹਾਉ  ॥
ਗ੍ਰਿਹਿ  ਅੰਧ  ਕੂਪ  ਪਤਿਤ  ਪ੍ਰਾਣੀ  ਨਰਕ  ਘੋਰ  ਗੁਬਾਰ  ॥
ਅਨਿਕ  ਜੋਨੀ  ਭ੍ਰਮਤ  ਹਾਰਿਓ  ਭ੍ਰਮਤ  ਬਾਰੰ  ਬਾਰ  ॥੧॥
ਪਤਿਤ  ਪਾਵਨ  ਭਗਤਿ  ਬਛਲ  ਦੀਨ  ਕਿਰਪਾ  ਧਾਰ  ॥
ਕਰ  ਜੋੜਿ  ਨਾਨਕੁ  ਦਾਨੁ  ਮਾਂਗੈ  ਸਾਧਸੰਗਿ  ਉਧਾਰ  ॥੨॥੭੬॥੯੯॥"
(ਸਾਰਗ  ਮਹਲਾ  ੫  ॥) 1223