02 09 2013

"ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ"

http://beantpatshah.info/images/akaalpurakh-16-10-2012-a.jpg

ਪਵਿਤ੍ਰ ਉਪ੍ਦੇਸ਼

******

ਪਵਿਤ੍ਰ ਉਪ੍ਦੇਸ਼

Sri Satguru Uday Singh Ji

(29.08.2013)

  ******

http://daily.sribhainisahib.com/images/aug2013/banner.jpeg

 ******

"ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ"

ਕਥਾ-ਕਾਰ : ਕੁਲਬੀਰ ਸਿੰਘ ਰਾਗੀ

(Recording in series) Part 98

 ******

ਕਲ ਦੋਪੈਹਰ ਨੂੰ ਹੋਈ ਕਥਾ ਦੀ ਰੇਕੌਰਡਿਂਗ :

******

ਕਲ ਪਿੱਛਲੇ ਪੈਹਰ ਨੂੰ ਸਜੇ ਦਿਵਾਨ ਚ ਰਾਗੀਆਂ ਨੇ ਸ਼ਬਦ ਪੜਿਆ :

******

Sunrise :   06:03 AM

Sunset  :   06:49 PM

ਅੱਜ ਵਾਰਾ (ਢੋਲਕੀ ਤੇ ਛੈਣੈਆਂ  ਨਾਲ ਆਸਾ ਦੀ ਵਾਰ ਦਾ ਕੀਰਤਨ) ਮਾਸਟਰ ਦਰਸ਼ਨ ਸਿੰਘ ਜੀ ਤੇ  ਓਨ੍ਹਾਂ ਦੇ ਜਥ੍ਹੇ ਨੇ ਲਗਾਇਆ  |

ਇਹ 03:56 ਤੇ ਸ਼ੁਰੂ ਹੋਏਆ ਤੇ  ਰਾਗੀਆਂ ਨੇ ਵਾਰ ਚ ਸ਼ਬਦ ਪੜ੍ਹੇ

"ਆਏ ਅਨਿਕ ਜਨਮ ਭ੍ਰਮਿ ਸਰਣੀ
ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥
ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥
ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥
ਹਰਿ ਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ ਹਰਿ ਨਾਮ ਰੰਗ ਆਭਰਣੀ ॥੨॥੮॥੧੨॥"
(ਜੈਤਸਰੀ ਮਹਲਾ ੫)

ਤੇ

"ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥
ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥੩॥"
(ਸਲੋਕ ਮਹਲਾ ੯ ॥)

ਤੇ

"ਏਕ ਨਾਥ ਸਭ ਜਗਤ ਮੈ ਬ੍ਯਾਪਿ ਰਹਿਯੋ ਸਭ ਦੇਸ
ਸਭ ਜੋਨਿਨ ਮੈ ਰਵਿ ਰਹਿਯੋ ਊਚ ਨੀਚ ਕੇ ਭੇਸ ॥੪॥"
(ਦੋਹਰਾ ॥) (ਸ੍ਰੀ ਦਸਮ ਗ੍ਰੰਥ ਸਾਹਿਬ)

ਤੇ

ਸਾਧੋ ਇਹੁ ਜਗੁ ਭਰਮ ਭੁਲਾਨਾ ॥
ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ ॥੧॥ ਰਹਾਉ ॥
ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ ॥
ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥੧॥
ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥
ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥੨॥੨॥
(ਧਨਾਸਰੀ ਮਹਲਾ ੯ ॥) 684-85

ਤੇ

"ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥
ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ
ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥
ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥੧॥"
(ਸਲੋਕੁ ਮ ੧ ॥ ; ਮਾਰੂ ਵਾਰ)

ਤੇ

"ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ
ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥
ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥
ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥
ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥
ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥ "
(ਛੰਤ ॥)(ਜੈਤਸਰੀ ਮਹਲਾ ੫ ਛੰਤ ਘਰੁ ੧ )

ਤੇ

"ਲੱਖੀ ਜੰਗਲ ਖਾਲਸਾ ਦੀਦਾਰ ਆਏ ਲਗਾ ਤਬ ਉਚਾਰ ਹੋਇਆ ॥
ਲੱਖੀ ਜੰਗਲ ਖਾਲਸਾ ਆਇ ਦੀਦਾਰ ਕੀਤੋਨੇ ॥
ਸੁਣ ਕੈ ਸੱਦੁ ਮਾਹੀ ਦਾ ਮੇਰੀ ਪਾਣੀ ਘਾਹੁ ਮੁਤੋ ਨੇ ॥
ਕਿਸੇ ਨਾਲ ਨ ਰਲੀਆ ਕਾਈ ਕੋਈ ਸ਼ੌਕ ਪਯੋ ਨੇ ॥
ਗਇਆ ਫਿਰਾਕੁ ਮਿਲਿਆ ਮਿਤੁ ਮਾਹੀ ਤਾਹੀਂ ਸ਼ੁਕਰ ਕੀਤੋ ਨੇ ॥"
(ਸਦ,  ਦਸਮ ਪਾਤਿਸ਼ਾਹ)

01 09 2013

"ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ"

http://www.beantpatshah.info/images/24-12-2011-1.jpg

ਪਵਿਤ੍ਰ ਉਪ੍ਦੇਸ਼

******

ਪਵਿਤ੍ਰ ਉਪ੍ਦੇਸ਼

Sri Satguru Uday Singh Ji

(29.08.2013)

  ******

http://daily.sribhainisahib.com/images/aug2013/banner.jpeg

 ******

"ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ"

ਕਥਾ-ਕਾਰ : ਕੁਲਬੀਰ ਸਿੰਘ ਰਾਗੀ

(Recording in series) Part 97

 ******

ਕਲ ਦੋਪੈਹਰ ਨੂੰ ਹੋਈ ਕਥਾ ਦੀ ਰੇਕੌਰਡਿਂਗ :

******

ਕਲ ਪਿੱਛਲੇ ਪੈਹਰ ਨੂੰ ਸਜੇ ਦਿਵਾਨ ਚ ਰਾਗੀਆਂ ਨੇ ਸ਼ਬਦ ਪੜਿਆ :

******

Sunrise :   06:03 AM

Sunset  :   06:50 PM

Today Asa Di Vaar was sung  by Harbans Singh Ghulla Ji, Mohan Singh, Veer Singh &  others.

ਇਹ 03:51 ਤੇ ਸ਼ੁਰੂ ਹੋਇਆ ਤੇ  ਰਾਗੀਆਂ ਨੇ ਵਾਰ ਚ ਸ਼ਬਦ ਪੜ੍ਹੇ :

"ਬਿਖੈ ਬਨੁ ਫੀਕਾ ਤਿਆਗਿ ਰੀ ਸਖੀਏ ਨਾਮੁ ਮਹਾ ਰਸੁ ਪੀਓ ॥
ਬਿਨੁ ਰਸ ਚਾਖੇ ਬੁਡਿ ਗਈ ਸਗਲੀ ਸੁਖੀ ਨ ਹੋਵਤ ਜੀਓ ॥
ਮਾਨੁ ਮਹਤੁ ਨ ਸਕਤਿ ਹੀ ਕਾਈ ਸਾਧਾ ਦਾਸੀ ਥੀਓ ॥
ਨਾਨਕ ਸੇ ਦਰਿ ਸੋਭਾਵੰਤੇ ਜੋ ਪ੍ਰਭਿ ਅਪੁਨੈ ਕੀਓ ॥੧॥"
(ਬਿਲਾਵਲੁ ਮਹਲਾ ੫ ॥)

ਤੇ

"ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ ॥
ਸਨਮੁਖ ਸਿਧ ਭੇਟਣ ਕਉ ਆਏ ਨਿਹਚਉ ਦੇਹਿ ਵਡਿਆਈ ॥੧॥
ਗੁਰ ਤਾਰਿ ਤਾਰਣਹਾਰਿਆ ਦੇਹਿ ਭਗਤਿ ਪੂਰਨ ਅਵਿਨਾਸੀ ਹਉ ਤੁਝ ਕਉ ਬਲਿਹਾਰਿਆ ॥੧॥ ਰਹਾਉ ॥
ਸਿਧ ਸਾਧਿਕ ਜੋਗੀ ਅਰੁ ਜੰਗਮ ਏਕੁ ਸਿਧੁ ਜਿਨੀ ਧਿਆਇਆ ॥
ਪਰਸਤ ਪੈਰ ਸਿਝਤ ਤੇ ਸੁਆਮੀ ਅਖਰੁ ਜਿਨ ਕਉ ਆਇਆ ॥੨॥
ਜਪ ਤਪ ਸੰਜਮ ਕਰਮ ਨ ਜਾਨਾ ਨਾਮੁ ਜਪੀ ਪ੍ਰਭ ਤੇਰਾ ॥
ਗੁਰੁ ਪਰਮੇਸਰੁ ਨਾਨਕ ਭੇਟਿਓ ਸਾਚੈ ਸਬਦਿ ਨਿਬੇਰਾ ॥੩॥੬॥"
(ਰਾਮਕਲੀ ਮਹਲਾ ੧ ॥) 878-1

ਤੇ

"ਜਉ ਤੁਮ ਗਿਰਿਵਰ ਤਉ ਹਮ ਮੋਰਾ ॥ ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥੧॥
ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥ ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥੧॥ ਰਹਾਉ ॥
ਜਉ ਤੁਮ ਦੀਵਰਾ ਤਉ ਹਮ ਬਾਤੀ ॥ ਜਉ  ਤੁਮ ਤੀਰਥ ਤਉ ਹਮ ਜਾਤੀ ॥੨॥
ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥ ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥੩॥
ਜਹ ਜਹ ਜਾਉ ਤਹਾ ਤੇਰੀ ਸੇਵਾ ॥ ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥੪॥
ਤੁਮਰੇ ਭਜਨ ਕਟਹਿ ਜਮ ਫਾਂਸਾ ॥ ਭਗਤਿ ਹੇਤ ਗਾਵੈ ਰਵਿਦਾਸਾ ॥੫॥੫॥"
(ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ) 658-17

ਤੇ

"ਗੁਰੁ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ ॥
ਨਾਨਕ ਨਾਮੁ ਅਰਾਧਣਾ ਕਾਰਜੁ ਆਵੈ ਰਾਸਿ ॥੮॥"

30 08 2013

"ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ"

http://www.beantpatshah.info/images/26-11-2011-1.jpg

ਪਵਿਤ੍ਰ ਉਪ੍ਦੇਸ਼

******

Daily Diary

http://daily.sribhainisahib.com/images/aug2013/susj-17-08-2013-22.JPG

http://daily.sribhainisahib.com/images/aug2013/susj-17-08-2013-21.JPG

http://daily.sribhainisahib.com/images/aug2013/susj-17-08-2013-23.JPG

http://daily.sribhainisahib.com/images/aug2013/susj-17-08-2013-24.JPG

http://daily.sribhainisahib.com/images/aug2013/susj-17-08-2013-25.JPG

http://daily.sribhainisahib.com/images/aug2013/susj-17-08-2013-26.JPG

http://daily.sribhainisahib.com/images/aug2013/susj-17-08-2013-29.JPG

http://daily.sribhainisahib.com/images/aug2013/susj-17-08-2013-28.JPG

http://daily.sribhainisahib.com/images/aug2013/susj-17-08-2013-30.JPG

http://daily.sribhainisahib.com/images/aug2013/susj-17-08-2013-31.JPG

Images : 17.08.2013

 ******

ਪ੍ਰੋਗਰਾਮ ਸ੍ਰੀ ਸਤਿਗੁਰੂ ਉਦੈ ਸਿੰਘ ਜੀ

ਸ੍ਰੀ ਸਤਿਗੁਰੂ ਉਦੈ ਸਿੰਘ ਜੀ ਆਪਣੇ ਇੰਗਲੈਂਡ ਦੇ ਦੌਰੇ ਦੀ ਸਮਾਪਤੀ ਤੋਂ ਬਾਅਦ ਵਾਪਸੀ ਭਾਰਤ ੧੯ ਅਗਸਤ, ੨੦੧੩ ਮੁਤਾਬਿਕ 
੪ ਭਾਦਰੋਂ ੨੦੭੦ ਦਿਨ ਸੋਮਵਾਰ ਹਵਾਈ ਸਫ਼ਰ ਰਾਂਹੀ ਬੰਗਲੌਰ ਹਵਾਈ ਅੱਡੇ ਤੇ ਉੱਤਰੇ। ੨੦-੦੮-੨੦੧੩ ਨੂੰ ਬੰਗਲੌਰ ਦੇ ਹਸਪਤਾਲ
ਵਿੱਚ ਸ੍ਰੀ ਸਤਿਗੁਰੂ ਜੀ ਦੀ ਬਾਂਹ ਦਾ ਸਫ਼ਲ ਉਪਰੇਸ਼ਨ ਹੋਇਆ ਅਤੇ ਸ੍ਰੀ ਸਤਿਗੁਰੂ ਜੀ ਸਿਹਤ ਪੱਖੋਂ ਬਿਲਕੁਲ ਠੀਕ-ਠਾਕ ਹਨ।
ਮਿੱਥੇ ਹੋਏ ਪ੍ਰੋਗਰਾਮ ਦੇ ਮੁਤਾਬਿਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ੨੯-੦੮-੨੦੧੩ ਮੁਤਾਬਿਕ ੧੪ ਭਾਦਰੋਂ ੨੦੭੦ ਦਿਨ ਵੀਰਵਾਰ ਦਿੱਲੀ
ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਵਿਖੇ ਦੁਪਿਹਰ ੧੨:੦੦ ਤੋਂ ੨:੦੦ ਇੱਕ ਭੋਗ ਸਮਾਗਮ ਵਿੱਚ ਦਰਸ਼ਨ ਦੇਣ ਦੀ ਕ੍ਰਿਪਾ ਕਰਨਗੇ।
ਭੋਗ ਉਪਰੰਤ ਸ੍ਰੀ ਸਤਿਗੁਰੂ ਜੀ ਸ਼ਾਮ ੬:੩੦ ਵਜੇ ਸ੍ਰੀ ਭੈਣੀ ਸਾਹਿਬ ਦਰਸ਼ਨ ਦੇਣਗੇ। ੩੦-੦੮-੨੦੧੩ ਮੁਤਾਬਿਕ ੧੫ ਭਾਦਰੋਂ ੨੦੭੦
ਸਵੇਰੇ ਆਸਾ ਦੀ ਵਾਰ ਦਾ ਕੀਰਤਨ ਸ੍ਰੀ ਭੈਣੀ ਸਾਹਿਬ ਅਤੇ ਦੁਪਿਹਰ ੧੨:੦੦ ਤੋਂ ੨:੦੦ ਸ੍ਰੀ ਸਤਿਗੁਰੂ ਜੀ ਸੰਤ ਕਰਮ ਸਿੰਘ ਜੀ ਦੇ
ਸਲਾਨਾ ਮੇਲੇ ਹਿੰਮਤਪੁਰੇ ਦਰਸ਼ਨ ਦੇਣ ਦੀ ਕ੍ਰਿਪਾ ਕਰਨਗੇ। ਹਿੰਮਤਪੁਰੇ ਮੇਲੇ ਦੀ ਸਮਾਪਤੀ ਉਪਰੰਤ ਸ਼ਾਮ ਮਸਤਾਨਗੜ੍ਹ (ਸਿਰਸਾ)
ਵਿਖੇ ਸਾਧ ਸੰਗਤ ਨੂੰ ਦਰਸ਼ਨ ਦੇਣਗੇ। ੩੧-੦੮-੨੦੧੩ ਮੁਤਾਬਿਕ ੧੬ ਭਾਦਰੋਂ ੨੦੭੦ ਨੂੰ ਸੰਤਨਗਰ ਵਿਖੇ ੫ ਭਾਦਰੋਂ ਦੇ ਮੇਲੇ ਦੀ
ਆਸਾ ਦੀ ਵਾਰ ਦੇ ਕੀਰਤਨ ਅਤੇ ਦੁਪਿਹਰ ੧੨:੦੦ ਤੋਂ ੨:੦੦ ਨਾਮ ਸਿਮਰਨ ਵਿੱਚ ਦਰਸ਼ਨ ਦੇਣ ਦੀ ਕ੍ਰਿਪਾ ਕਰਨਗੇ। ਸ਼ਾਮ ਵਾਪਸ
ਸ੍ਰੀ ਭੈਣੀ ਸਾਹਿਬ ਪਹੁੰਚ ਕੇ ੧-੦੯-੨੦੧੩ ਮੁਤਾਬਿਕ ੧੭ ਭਾਦਰੋਂ ਸਾਰਾ ਦਿਨ ਸ੍ਰੀ ਭੈਣੀ ਸਾਹਿਬ ਵਿਖੇ ਦਰਸ਼ਨ ਦੇਣ ਦੀ ਕ੍ਰਿਪਾਲਤਾ
ਕਰਨਗੇ।
੨੯-੦੮-੨੦੧੩ ਮੁਤਾਬਿਕ ੧੪ ਭਾਦਰੋਂ ੨੦੭੦ ਦਿਨ ਐਤਵਾਰ ੧੨:੦੦ ਤੋਂ ੨:੦੦ ਦੁਪਿਹਰ ਦਿੱਲੀ ਸ਼ਾਮ ੬:੩੦ ਵਜੇ ਸ੍ਰੀ ਭੈਣੀ ਸਾਹਿਬ
੩੦-੦੮-੨੦੧੩ ਦਿਨ ਸੋਮਵਾਰ ਸਵੇਰੇ ਆਸਾ ਦੀ ਵਾਰ ਸ੍ਰੀ ਭੈਣੀ ਸਾਹਿਬ ਦੁਪਿਹਰ ੧੨:੦੦ ਤੋਂ ੨:੦੦ ਹਿੰਮਤਪੁਰਾ ਮੇਲਾ ਸ਼ਾਮ ੬:੦੦ ਵਜੇ ਮਸਤਾਨਗੜ੍ਹ (ਸਿਰਸਾ)
੩੧-੦੮-੨੦੧੩ ਸ਼ਨੀਵਾਰ ਸਵੇਰੇ ਆਸਾ ਦੀ ਵਾਰ ਸੰਤਨਗਰ ਦੁਪਿਹਰ ਨਾਮ ਸਿਮਰਨ ੧੨:੦੦ ਤੋਂ ੨:੦੦ ਮੇਲਾ ੫ ਭਾਦਰੋਂ ਦਾ ਸੰਤਨਗਰ ਸ਼ਾਮ ਵਾਪਸੀ ਸ੍ਰੀ ਭੈਣੀ ਸਾਹਿਬ
੧-੦੯-੨੦੧੩ ਦਿਨ ਐਤਵਾਰ ਸਾਰਾ ਦਿਨ ਸ੍ਰੀ ਭੈਣੀ ਸਾਹਿਬ ਦਰਸ਼ਨ ਦੇਣਗੇ।

 ******

http://daily.sribhainisahib.com/images/aug2013/banner.jpeg

 ******

"ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ"

ਕਥਾ-ਕਾਰ : ਕੁਲਬੀਰ ਸਿੰਘ ਰਾਗੀ

(Recording in series) Part 95

 ******

ਕਲ ਦੋਪੈਹਰ ਨੂੰ ਹੋਈ ਕਥਾ ਦੀ ਰੇਕੌਰਡਿਂਗ :

******

Sunrise :   06:01 AM

Sunset  :   06:54 PM

31 08 2013

"ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ"

http://www.beantpatshah.info/images/24-12-2011-1.jpg

ਪਵਿਤ੍ਰ ਉਪ੍ਦੇਸ਼

******

ਪਵਿਤ੍ਰ ਉਪ੍ਦੇਸ਼

Sri Satguru Uday Singh Ji

(29.08.2013)

Daily Diary

http://daily.sribhainisahib.com/images/aug2013/susj-17-08-2013-35.JPG

http://daily.sribhainisahib.com/images/aug2013/susj-17-08-2013-36.JPG

http://daily.sribhainisahib.com/images/aug2013/susj-17-08-2013-38.JPG

http://daily.sribhainisahib.com/images/aug2013/susj-17-08-2013-39.JPG

http://daily.sribhainisahib.com/images/aug2013/susj-17-08-2013-34.JPG

http://daily.sribhainisahib.com/images/aug2013/susj-17-08-2013-41.JPG

http://daily.sribhainisahib.com/images/aug2013/susj-17-08-2013-37.JPG

http://daily.sribhainisahib.com/images/aug2013/susj-17-08-2013-42.JPG

http://daily.sribhainisahib.com/images/aug2013/susj-17-08-2013-43.JPG

http://daily.sribhainisahib.com/images/aug2013/susj-18-08-2013-11.JPG

http://daily.sribhainisahib.com/images/aug2013/susj-18-08-2013-12.JPG

http://daily.sribhainisahib.com/images/aug2013/susj-18-08-2013-13.JPG

http://daily.sribhainisahib.com/images/aug2013/susj-18-08-2013-14.JPG

http://daily.sribhainisahib.com/images/aug2013/susj-18-08-2013-15.JPG

Images : 17.08.2013 & 18.08.2013

 ******

 ******

http://daily.sribhainisahib.com/images/aug2013/banner.jpeg

 ******

"ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ"

ਕਥਾ-ਕਾਰ : ਕੁਲਬੀਰ ਸਿੰਘ ਰਾਗੀ

(Recording in series) Part 96

 ******

ਕਲ ਦੋਪੈਹਰ ਨੂੰ ਹੋਈ ਕਥਾ ਦੀ ਰੇਕੌਰਡਿਂਗ :

******

ਕਲ ਪਿੱਛਲੇ ਪੈਹਰ ਨੂੰ ਸਜੇ ਦਿਵਾਨ ਚ ਰਾਗੀਆਂ ਨੇ ਸ਼ਬਦ ਪੜਿਆ :

******

Sunrise :   06:02 AM

Sunset  :   06:51 PM

29 08 2013

"ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ"

http://www.beantpatshah.info/images/26-11-2011-1.jpg

ਪਵਿਤ੍ਰ ਉਪ੍ਦੇਸ਼

******

Daily Diary

http://daily.sribhainisahib.com/images/aug2013/susj-17-08-2013-11.JPG

http://daily.sribhainisahib.com/images/aug2013/susj-17-08-2013-12.JPG

http://daily.sribhainisahib.com/images/aug2013/susj-17-08-2013-13.JPG

http://daily.sribhainisahib.com/images/aug2013/susj-17-08-2013-14.JPG

http://daily.sribhainisahib.com/images/aug2013/susj-17-08-2013-15.JPG

http://daily.sribhainisahib.com/images/aug2013/susj-17-08-2013-16.JPG

http://daily.sribhainisahib.com/images/aug2013/susj-17-08-2013-17.JPG

http://daily.sribhainisahib.com/images/aug2013/susj-17-08-2013-18.JPG

http://daily.sribhainisahib.com/images/aug2013/susj-17-08-2013-19.JPG

http://daily.sribhainisahib.com/images/aug2013/susj-17-08-2013-20.JPG

Images : 17.08.2013

 ******

ਪ੍ਰੋਗਰਾਮ ਸ੍ਰੀ ਸਤਿਗੁਰੂ ਉਦੈ ਸਿੰਘ ਜੀ

ਸ੍ਰੀ ਸਤਿਗੁਰੂ ਉਦੈ ਸਿੰਘ ਜੀ ਆਪਣੇ ਇੰਗਲੈਂਡ ਦੇ ਦੌਰੇ ਦੀ ਸਮਾਪਤੀ ਤੋਂ ਬਾਅਦ ਵਾਪਸੀ ਭਾਰਤ ੧੯ ਅਗਸਤ, ੨੦੧੩ ਮੁਤਾਬਿਕ 
੪ ਭਾਦਰੋਂ ੨੦੭੦ ਦਿਨ ਸੋਮਵਾਰ ਹਵਾਈ ਸਫ਼ਰ ਰਾਂਹੀ ਬੰਗਲੌਰ ਹਵਾਈ ਅੱਡੇ ਤੇ ਉੱਤਰੇ। ੨੦-੦੮-੨੦੧੩ ਨੂੰ ਬੰਗਲੌਰ ਦੇ ਹਸਪਤਾਲ
ਵਿੱਚ ਸ੍ਰੀ ਸਤਿਗੁਰੂ ਜੀ ਦੀ ਬਾਂਹ ਦਾ ਸਫ਼ਲ ਉਪਰੇਸ਼ਨ ਹੋਇਆ ਅਤੇ ਸ੍ਰੀ ਸਤਿਗੁਰੂ ਜੀ ਸਿਹਤ ਪੱਖੋਂ ਬਿਲਕੁਲ ਠੀਕ-ਠਾਕ ਹਨ।
ਮਿੱਥੇ ਹੋਏ ਪ੍ਰੋਗਰਾਮ ਦੇ ਮੁਤਾਬਿਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ੨੯-੦੮-੨੦੧੩ ਮੁਤਾਬਿਕ ੧੪ ਭਾਦਰੋਂ ੨੦੭੦ ਦਿਨ ਵੀਰਵਾਰ ਦਿੱਲੀ
ਨਾਮਧਾਰੀ ਧਰਮਸ਼ਾਲਾ ਰਮੇਸ਼ ਨਗਰ ਵਿਖੇ ਦੁਪਿਹਰ ੧੨:੦੦ ਤੋਂ ੨:੦੦ ਇੱਕ ਭੋਗ ਸਮਾਗਮ ਵਿੱਚ ਦਰਸ਼ਨ ਦੇਣ ਦੀ ਕ੍ਰਿਪਾ ਕਰਨਗੇ।
ਭੋਗ ਉਪਰੰਤ ਸ੍ਰੀ ਸਤਿਗੁਰੂ ਜੀ ਸ਼ਾਮ ੬:੩੦ ਵਜੇ ਸ੍ਰੀ ਭੈਣੀ ਸਾਹਿਬ ਦਰਸ਼ਨ ਦੇਣਗੇ। ੩੦-੦੮-੨੦੧੩ ਮੁਤਾਬਿਕ ੧੫ ਭਾਦਰੋਂ ੨੦੭੦
ਸਵੇਰੇ ਆਸਾ ਦੀ ਵਾਰ ਦਾ ਕੀਰਤਨ ਸ੍ਰੀ ਭੈਣੀ ਸਾਹਿਬ ਅਤੇ ਦੁਪਿਹਰ ੧੨:੦੦ ਤੋਂ ੨:੦੦ ਸ੍ਰੀ ਸਤਿਗੁਰੂ ਜੀ ਸੰਤ ਕਰਮ ਸਿੰਘ ਜੀ ਦੇ
ਸਲਾਨਾ ਮੇਲੇ ਹਿੰਮਤਪੁਰੇ ਦਰਸ਼ਨ ਦੇਣ ਦੀ ਕ੍ਰਿਪਾ ਕਰਨਗੇ। ਹਿੰਮਤਪੁਰੇ ਮੇਲੇ ਦੀ ਸਮਾਪਤੀ ਉਪਰੰਤ ਸ਼ਾਮ ਮਸਤਾਨਗੜ੍ਹ (ਸਿਰਸਾ)
ਵਿਖੇ ਸਾਧ ਸੰਗਤ ਨੂੰ ਦਰਸ਼ਨ ਦੇਣਗੇ। ੩੧-੦੮-੨੦੧੩ ਮੁਤਾਬਿਕ ੧੬ ਭਾਦਰੋਂ ੨੦੭੦ ਨੂੰ ਸੰਤਨਗਰ ਵਿਖੇ ੫ ਭਾਦਰੋਂ ਦੇ ਮੇਲੇ ਦੀ
ਆਸਾ ਦੀ ਵਾਰ ਦੇ ਕੀਰਤਨ ਅਤੇ ਦੁਪਿਹਰ ੧੨:੦੦ ਤੋਂ ੨:੦੦ ਨਾਮ ਸਿਮਰਨ ਵਿੱਚ ਦਰਸ਼ਨ ਦੇਣ ਦੀ ਕ੍ਰਿਪਾ ਕਰਨਗੇ। ਸ਼ਾਮ ਵਾਪਸ
ਸ੍ਰੀ ਭੈਣੀ ਸਾਹਿਬ ਪਹੁੰਚ ਕੇ ੧-੦੯-੨੦੧੩ ਮੁਤਾਬਿਕ ੧੭ ਭਾਦਰੋਂ ਸਾਰਾ ਦਿਨ ਸ੍ਰੀ ਭੈਣੀ ਸਾਹਿਬ ਵਿਖੇ ਦਰਸ਼ਨ ਦੇਣ ਦੀ ਕ੍ਰਿਪਾਲਤਾ
ਕਰਨਗੇ।
੨੯-੦੮-੨੦੧੩ ਮੁਤਾਬਿਕ ੧੪ ਭਾਦਰੋਂ ੨੦੭੦ ਦਿਨ ਐਤਵਾਰ ੧੨:੦੦ ਤੋਂ ੨:੦੦ ਦੁਪਿਹਰ ਦਿੱਲੀ ਸ਼ਾਮ ੬:੩੦ ਵਜੇ ਸ੍ਰੀ ਭੈਣੀ ਸਾਹਿਬ
੩੦-੦੮-੨੦੧੩ ਦਿਨ ਸੋਮਵਾਰ ਸਵੇਰੇ ਆਸਾ ਦੀ ਵਾਰ ਸ੍ਰੀ ਭੈਣੀ ਸਾਹਿਬ ਦੁਪਿਹਰ ੧੨:੦੦ ਤੋਂ ੨:੦੦ ਹਿੰਮਤਪੁਰਾ ਮੇਲਾ ਸ਼ਾਮ ੬:੦੦ ਵਜੇ ਮਸਤਾਨਗੜ੍ਹ (ਸਿਰਸਾ)
੩੧-੦੮-੨੦੧੩ ਸ਼ਨੀਵਾਰ ਸਵੇਰੇ ਆਸਾ ਦੀ ਵਾਰ ਸੰਤਨਗਰ ਦੁਪਿਹਰ ਨਾਮ ਸਿਮਰਨ ੧੨:੦੦ ਤੋਂ ੨:੦੦ ਮੇਲਾ ੫ ਭਾਦਰੋਂ ਦਾ ਸੰਤਨਗਰ ਸ਼ਾਮ ਵਾਪਸੀ ਸ੍ਰੀ ਭੈਣੀ ਸਾਹਿਬ
੧-੦੯-੨੦੧੩ ਦਿਨ ਐਤਵਾਰ ਸਾਰਾ ਦਿਨ ਸ੍ਰੀ ਭੈਣੀ ਸਾਹਿਬ ਦਰਸ਼ਨ ਦੇਣਗੇ।

 ******

http://daily.sribhainisahib.com/images/aug2013/banner.jpeg

 ******

"ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ"

ਕਥਾ-ਕਾਰ : ਕੁਲਬੀਰ ਸਿੰਘ ਰਾਗੀ

(Recording in series) Part 94

 ******

ਕਲ ਦੋਪੈਹਰ ਨੂੰ ਹੋਈ ਕਥਾ ਦੀ ਰੇਕੌਰਡਿਂਗ :

******

ਕਲ ਪਿੱਛਲੇ ਪੈਹਰ ਨੂੰ ਸਜੇ ਦਿਵਾਨ ਚ ਰਾਗੀਆਂ ਨੇ ਸ਼ਬਦ ਪੜਿਆ :

 ******

Sunrise :   06:01 AM

Sunset  :   06:54 PM