14 06 2013

"ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ"

http://www.beantpatshah.info/images/akaalpurakh-13-06-2012.jpg

 Photograph dated: 5 June 2012

ਪਵਿਤ੍ਰ ਉਪ੍ਦੇਸ਼

******

 

 

Daily Diary

 

13.06.2013

 

ਮਿਤੀ ੧੩-੬-੨੦੧੩ ਦਿਨ ਵੀਰਵਾਰ ੩੧ ਜੇਠ ੨੦੭੦ ਸਵੇਰੇ ੪:੩੨ ਮਿੰਟ ਤੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਸੰਤਨਗਰ ਸੰਤ ਸਤਨਾਮ ਸਿੰਘ ਮੁਕਤਾ ਦੇ ਘਰ ਆਸਾ ਦੀ ਵਾਰ ਦੇ ਕੀਰਤਨ ਵਿੱਚ ਦਰਸ਼ਨ ਦਿੱਤੇ।  ੫ ਪਾਠਾਂ ਦੇ ਭੋਗ ਪਾਏ ਗਏ।  ਇਹ ਮੇਲਾ ਪਰਿਵਾਰ ਵੱਲੋਂ ਸੂਬਾ ਧਰਮ ਸਿੰਘ ਦੀ ਯਾਦ ਵਿੱਚ ਕੀਤਾ ਗਿਆ।  ੬ ਵਜੇ ਸੰਤਨਗਰ ਤੋਂ ਚੱਲ ਕੇ ੮:੩੦ ਵਜੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਪਿੰਡ ਖੋਟੇ ਜ਼ਿਲ੍ਹਾ ਮੋਗਾ (ਪੰਜਾਬ) ਵਿਖੇ ਆਣ ਕੇ ਪ੍ਰਸ਼ਾਦਾ ਛਕਣ ਉਪਰੰਤ ਦੀਵਾਨ ਵਿੱਚ ਦਰਸ਼ਨ ਦਿੱਤੇ।  ਇਹ ਮੇਲਾ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਆਰੰਭੀ ਅਨੰਦ ਕਾਰਜ ਦੀ ਮਰਿਯਾਦਾ ਨਮਿਤ ਸੀ ਜੋ ਪਿੰਡ ਖੋਟੇ ਤੋਂ ੩ ਜੂਨ ੧੮੬੩ ਨੂੰ ਆਰੰਭ ਕੀਤੀ ਸੀ।  ਇਸ ਸਮੇਂ ਪੂਜਯ ਮਾਤਾ ਚੰਦ ਕੌਰ ਜੀ ਵੀ ਸ੍ਰੀ ਭੈਣੀ ਸਾਹਿਬ ਤੋਂ ਚੱਲ ਕੇ ਆਣ ਪਹੁੰਚੇ ਸਨ।  ਪ੍ਰੁੋਗਰਾਮ ਵੱਡੇ ਬਣੇ ਹੋਏ ਹਾਲ ਵਿੱਚ ਚਲ ਰਿਹਾ ਸੀ।  ਬਾਹਰ ਭਾਰੀ ਬਾਰਿਸ਼ ਨਾਲ ਇੰਦਰ ਦੇਵਤਾ ਵੀ ਹਾਜ਼ਰੀ ਭਰ ਰਿਹਾ ਸੀ।  ਇੱਥੋਂ ਹੀ ਤਕਰੀਬਨ ੧੧ ਵਜੇ ਚੱਲ ਕੇ ੧:੩੦ ਤੇ ਦੁਪਿਹਰੇ ਨਾਮਧਾਰੀ ਧਰਮਸ਼ਾਲਾ ਫਗਵਾੜਾ ਵਿਖੇ ਸ: ਕੁਲਦੀਪ ਸਿੰਘ ਨਮਿਤ ਭੋਗ ਤੇ ਦਰਸ਼ਨ ਦਿੱਤੇ।  ਭੋਗ ਉਪਰੰਤ ਕੁੱਲ ਘਰਾਂ ਵਿੱਚ ਚਰਨ ਪਾ ਕੇ ਪਿੰਡ ਕੁਤਬੇਵਾਲ ਵਿਖੇ ਸੂਬਾ ਸੁਰਜੀਤ ਸਿੰਘ ਦੇ ਘਰ ਚਰਨ ਪਾ ਵਾਪਿਸ ਸ੍ਰੀ ਭੈਣੀ ਸਾਹਿਬ ਆਣ ਸਾਧ ਸੰਗਤ ਨੂੰ ਨਿਵਾਜਿਆ।

 

 

******

 

 

 

"ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ"

ਕਥਾ-ਕਾਰ : ਕੁਲਬੀਰ ਸਿੰਘ ਰਾਗੀ

(Recording in series) Part 19

 ******

 

 

 

Sunrise :  05:23 AM

Sunset  :  07:31 PM

 

Today Asa Di Vaar was sung  by  Harbans Singh Ghulla Ji, Veer Singh & Ishar Singh.

 

ਇਹ 03:29 ਤੇ ਸ਼ੁਰੂ ਹੋਇਆ ਤੇ  ਰਾਗੀਆਂ ਨੇ ਵਾਰ ਚ ਸ਼ਬਦ ਪੜ੍ਹੇ :

 

"ਸਨਕ ਸਨੰਦ ਅੰਤੁ ਨਹੀ ਪਾਇਆ ॥ ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ ॥੧॥
ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥ ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥੧॥ ਰਹਾਉ ॥
ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ ॥ ਇਸੁ ਮਟੁਕੀ ਮਹਿ ਸਬਦੁ ਸੰਜੋਈ ॥੨॥
ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ ॥ ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ ॥੩॥
ਕਹੁ ਕਬੀਰ ਨਦਰਿ ਕਰੇ ਜੇ ਮਂ‍ੀਰਾ ॥ ਰਾਮ ਨਾਮ ਲਗਿ ਉਤਰੇ ਤੀਰਾ ॥੪॥੧॥੧੦॥"
(ਆਸਾ ਸ੍ਰੀ ਕਬੀਰ ਜੀਉ ਕੇ ਚਉਪਦੇ ਇਕਤੁਕੇ)(478-6)

 

 

ਤੇ

 

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥
ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥
ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ ॥੧੦॥

 

 

ਤੇ

 

"ਆਸਾੜੁ ਭਲਾ ਸੂਰਜੁ ਗਗਨਿ ਤਪੈ ॥
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ

ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥
ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥੮॥"
(ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ ) 1108

 

 

 

ਤੇ

 

"ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥
ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥
ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥
ਜੇਹਾ ਬੀਜੈ ਸੋ ਲੁਣੈ ਮਥੈ ਜੋ  ਲਿਖਿਆਸੁ ॥
ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥
ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥
ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ॥
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥
ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥੫॥"
(ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ) 134

13 06 2013

"ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ"

 

ਪਵਿਤ੍ਰ ਉਪ੍ਦੇਸ਼

******

Daily Diary

12.06.2013

ਅੱਜ ਮਿਤੀ ੧੨-੬-੨੦੧੩ ਮੁਤਾਬਿਕ ੩੦ ਜੇਠ ੨੦੭੦ ਦਿਨ ਬੱੁਧਵਾਰ ਸਵੇਰੇ ੪:੩੨ ਮਿੰਟ ਤੇ ਮਸਤਾਨਗੜ੍ਹ ਤੋਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਰਵਾਨਾ ਹੋ ਕੇ ਐਲਨਾਬਾਦ ਬਾਹਰ-ਵਾਰ ਖੇਤਾਂ ਵਿੱਚ ਸ: ਰੇਸ਼ਮ ਸਿੰਘ ਦੀ ਢਾਣੀ ਤੇ ਆਸਾ ਦੀ ਵਾਰ ਵਿੱਚ ਸਾਧ-ਸੰਗਤ ਨੂੰ ਦਰਸ਼ਨ ਦਿੱਤੇ।  ਆਸਾ ਦੀ ਵਾਰ ਦਾ ਕੀਰਤਨ ਉਸਤਾਦ ਮਹਿਲ ਸਿੰਘ ਦੇ ਸ਼ਗਿਰਦ ਬੱਚੇ ਬੱਚੀਆਂ ਨੇ ਕੀਤਾ।  ੫:੪੦ ਤੇ ਵਾਰ ਦੇ ਭੋਗ ਉਪਰੰਤ ਸ੍ਰੀ ਸਤਿਗੁਰੂ ਜੀ ਐਲਨਾਬਾਦ ਤੋਂ ਕਿਸੇ ਨਿੱਜੀ ਰੁਝੇਵੇਂ ਕਾਰਨ ਮਸਤਾਨਗੜ੍ਹ ਵਾਪਿਸ ਆਏ।  ਅੱਜ ਪਿੰਡ ਪ੍ਰਤਾਪਨਗਰ  ਸਾਰੇ ਨਗਰ ਵਿੱਚ ਘਰ-ਘਰ ਚਰਨ ਪਾਉਣ ਦਾ ਪ੍ਰੋਗਰਾਮ ਸੀ।  ਸ੍ਰੀ ਸਤਿਗੁਰੂ ਜੀ ਨੇ ਸਾਰੇ ਘਰਾਂ ਵਿੱਚ ਚਰਨ ਪਾਏ।  ਨਗਰ ਨਿਵਾਸੀਆਂ ਵਿੱਚ ਪੂਰਾ ਉਤਸ਼ਾਹ ਤੇ ਚਾਅ ਸੀ।  ਦੁਪਿਹਰ ੨ ਵਜੇ ਸ: ਸੁੱਚਾ ਸਿੰਘ ਸਾਬਕਾ ਸਰਪੰਚ ਨਕੌੜਾ ਦੇ ਘਰ ਜਲ-ਪਾਣੀ ਛਕਣ ਤੋਂ ਬਾਅਦ ਪਿੰਡ ਖੂਹ ਅੰਮ੍ਰਿਤਸਰੀਆ ਵਿਖੇ ੩ ਘਰਾਂ ਵਿੱਚ ਚਰਨ ਪਾਉਣ ਬਾਅਦ ਮਸਤਾਨਗੜ੍ਹ ਆਣ ਆਰਾਮ ਕੀਤਾ।  ਸ਼ਾਮ ੬ ਵਜੇ ਸੰਤਨਗਰ ਵਿਖੇ ਕੁਝ ਘਰਾਂ ਵਿੱਚ ਚਰਨ ਪਾ ਕੇ ਵੱਡੇ ਮੰਦਰ ਵਿੱਚ ਹੋ ਰਹੇ ਨਾਮ ਸਿਮਰਨ ਵਿੱਚ ਦਰਸ਼ਨ ਦਿੱਤੇ।  ਉਪਰੰਤ ਰਾਣੀਆਂ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਹੋ ਰਹੇ ਸਮਾਗਮ ਵਿੱਚ ਸਾਧ ਸੰਗਤ ਨੂੰ ਦਰਸ਼ਨ ਦਿੱਤੇ।

 

******

 

"ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ"

ਕਥਾ-ਕਾਰ : ਕੁਲਬੀਰ ਸਿੰਘ ਰਾਗੀ

(Recording in series) Part 18

 ******

 

 

ਕਲ ਦੋਪੈਹਰ ਨੂੰ ਹੋਈ ਕਥਾ ਦੀ ਰੇਕੌਰਡਿਂਗ :

 

******


 

ਕਲ ਪਿੱਛਲੇ ਪੈਹਰ ਨੂੰ ਸਜੇ ਦਿਵਾਨ ਚ ਰਾਗੀਆਂ ਨੇ ਸ਼ਬਦ ਪੜਿਆ :

 ******

 

http://daily.sribhainisahib.com/images/5837_10151656883645971_18571617_n.jpg

Six months is an awful lot of time in a lifetime. Sometimes they pass by so quickly that you hardly notice and sometimes you wish they would pass faster. But rarely does a moment come when you wish time would stand still and the six months shouldn't have passed. It has been six months since His Holiness Sri Satguru Jagjit Singh Ji united with the eternal light.

 

Although life has changed since, His omnipotent presence continues to pervade the heart and soul. The thought of His radiant smile continues to light up the dawn of the day , enchanting the very source of life. Seasons may have changed, from winters to summer and now the Rains, but the air still carries His fragrance, fresh as ever, like a dew on a flower.
 
Through the travail and travel of the past six months Every walk has been a walk to remember. He is the source and focus of each and every conversation, every spoken word a memory in itself. Each memory laying its claim as the purest and the closest. To have loved and be loved thus is truly divine and it is this love that continues to guide the spirit and lives in the soul of each and every one of us. 
 
To have read or heard of the Peahen's knock on His door would have just been a poet's imagination, but to have seen it, is to have felt the depth of Your love.
 
So much remains unfulfilled, the mind wanders, the soul searches and the heart pines, for where are you my Lord - Will we ever meet?

 

As we bow our head in reverence and in solemn memory, may we be born again and again where we can always meet.

 

 
Dhan Satguru Jagjit Singh Ji

 

 
by TARANJEET SINGH

 

 

 

Sunrise :  05:23 AM

Sunset  :  07:31 PM

 

Today Asa Di Vaar was sung  by  Mohan Singh, Veer Singh & Sarmukh Singh.

 

ਇਹ 03:29 ਤੇ ਸ਼ੁਰੂ ਹੋਇਆ ਤੇ  ਰਾਗੀਆਂ ਨੇ ਵਾਰ ਚ ਸ਼ਬਦ ਪੜ੍ਹੇ :

 

"ਰਾਮ ਰਾਮ ਬੋਲਿ ਬੋਲਿ ਖੋਜਤੇ ਬਡਭਾਗੀ ॥
ਹਰਿ ਕਾ ਪੰਥੁ ਕੋਊ ਬਤਾਵੈ ਹਉ ਤਾ ਕੈ ਪਾਇ ਲਾਗੀ ॥੧॥ ਰਹਾਉ ॥
ਹਰਿ ਹਮਾਰੋ ਮੀਤੁ ਸਖਾਈ ਹਮ ਹਰਿ ਸਿਉ ਪ੍ਰੀਤਿ ਲਾਗੀ ॥
ਹਰਿ ਹਮ ਗਾਵਹਿ ਹਰਿ ਹਮ ਬੋਲਹਿ ਅਉਰੁ ਦੁਤੀਆ ਪ੍ਰੀਤਿ ਹਮ ਤਿਆਗੀ ॥੧॥
ਮਨਮੋਹਨ ਮੋਰੋ ਪ੍ਰੀਤਮ ਰਾਮੁ ਹਰਿ ਪਰਮਾਨੰਦੁ ਬੈਰਾਗੀ ॥
ਹਰਿ ਦੇਖੇ ਜੀਵਤ ਹੈ ਨਾਨਕੁ ਇਕ ਨਿਮਖ ਪਲੋ ਮੁਖਿ ਲਾਗੀ ॥੨॥੨॥੯॥੯॥੧੩॥੯॥੩੧॥"
(ਮਲਾਰ ਮਹਲਾ ੪ ॥) 1265

 

ਤੇ

 

"ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੂਪਨ ਕੇ ਭੂਪ ਹੋ ਕਿ ਦਾਤਾ ਮਹਾ ਦਾਨ ਹੋ ॥
ਪ੍ਰਾਨ ਕੇ ਬਚੱਯਾ ਦੂਧ ਪੂਤ ਕੇ ਦਿਵੱਯਾ ਰੋਗ ਸੋਗ ਕੇ ਮਿਟੱਯਾ ਕਿਧੌ ਮਾਨੀ ਮਹਾ ਮਾਨ ਹੋ ॥
ਬਿਦਿਆ ਕੇ ਬਿਚਾਰ ਹੋ ਕਿ ਅਦੈੂੇੁ ਅਵਤਾਰ ਹੋ ਕਿ ਸਿੱਧਤਾ ਕੀ ਸੂਰਤਿ ਹੋ ਕਿ ਸੁੱਧਤਾ ਕੀ ਸਾਨ ਹੋ ॥
ਜੋਬਨ ਕੇ ਜਾਲ ਹੋ ਕਿ ਕਾਲ ਹੂੰ ਕੇ ਕਾਲ ਹੋ ਕਿ ਸਤ੍ਰਨ ਕੇ ਸੂਲ ਹੋ ਕਿ ਮਿਤ੍ਰਨ ਕੇ ਪ੍ਰਾਨ ਹੋ ॥੯॥੧੯॥"
(ਅਕਾਲ ਉਸਤਤ)(ਸ੍ਰੀ ਦਸਮ ਗ੍ਰੰਥ ਸਾਹਿਬ)

 

ਤੇ

 

"ਕਬ ਲਾਗੈ ਮਸਤਕਿ ਚਰਨਨ ਰਜ਼ ।
ਦਰਸੁ  ਦਇਆ  ਦ੍ਰਿਗਨ ਕਬ ਦੇਖਉ ।
ਅਮ੍ਰਿਤ ਬਚਨ ਸੁਨਉ  ਕਬ ਸ੍ਰਵਨਨ ॥
ਕਬ ਰਸਨਾ ਬੇਨਤੀ ਬਿਸੇਖਉ ।
ਕਬ ਕਰ ਕਰਉ ਡੰਡਉਤ ਬੰਦਨਾ ॥
ਪਗਨ ਪਰਿਕ੍ਰਮਾਦਿ ਪੁਨ ਰੇਖਉ ।
ਪ੍ਰੇਮ ਭਗਤ ਪ੍ਰਤਛਿ ਪ੍ਰਾਨਪਤਿ ॥
ਗਿਆਨ ਧਿਆਨ  ਜੀਵਨਪਦ ਲੇਖਉ ॥ ੪੦੧ ॥
(ਕਬਿਤ 401; ਭਾਈ ਗੁਰਦਾਸ ਜੀ)

11 06 2013

"ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ"

http://beantpatshah.info/images/akaalpurakh-08-11-2009.jpg

ਪਵਿਤ੍ਰ ਉਪ੍ਦੇਸ਼

******

Daily Diary

10.06.2013

ਮਿਤੀ ੧੦-੬-੨੦੧੩ ਮੁਤਾਬਿਕ, ੨੮ ਜੇਠ ੨੦੭੦ ਦਿਨ ਸੋਮਵਾਰ ਅਮ੍ਰਿੰਤ ਵੇਲੇ ਹਰੀ ਮੰਦਰ ਚ’ ਆਸਾ ਦੀ ਵਾਰ ਸਮੇਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਦਰਸ਼ਨ ਦਿੱਤੇ ਭੋਗ ਉਪਰੰਤ ਪਾਠਾਂ ਵਾਲੇ ਅਸਥਾਨ ਤੇ ਇੱਕ ਅਖੰਡ ਪਾਠ ਦੇ ਭੋਗ ਤੇ ਦਰਸ਼ਨ ਦੇਣ ਦੀ ਕ੍ਰਿਪਾ ਕੀਤੀ।  ੧੦:੧੫ ਵਜੇ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਸ੍ਰੀ ਜੀਵਨ ਨਗਰ ਦੇ ਇਲਾਕੇ ਲਈ ਅਰਦਾਸਾ ਸੋਧ ਚਾਲੇ ਪਾਏ।  ਰਸਤੇ ਵਿੱਚ ਬਰਨਾਲਾ ਸ: ਮਹਿੰਦਰ ਸਿੰਘ ਦੇ ਘਰ ਚਰਨ ਪਾਉਣ ਦੀ ਕ੍ਰਿਪਾ ਕਰ ਦੁਪਿਹਰ ੨ ਵਜੇ ਸਿਰਸਾ ਜ਼ਿਲੇ੍ਹ ਦੇ ਪਿੰਡ ਮਸੀਤਾਂ ਸੰਤ ਮੱਘਰ ਸਿੰਘ ਉਗਰਾਈਏ ਦੇ ਲੜਕੇ ਮੁਖਤਿਆਰ ਸਿੰਘ ਅਤੇ ਭੋਲਾ ਸਿੰਘ ਦੇ ਘਰ ਚਰਨ ਪਾਏ।  ਰਸਤੇ ਵਿੱਚ ਸੰਤਨਗਰ ਪਿੰਡ ਦੀ ਢਾਣੀ ਤੇ ਕੁੱਝ ਘਰਾਂ ਵਿੱਚ ਚਰਨ ਪਾ ਮਸਤਾਨਗੜ੍ਹ ੪ ਵਜੇ ਪਹੁੰਚ ਕੇ ਆਰਾਮ ਕਰਨ ਉਪਰੰਤ ਪਿੰਡ ਮਿਰਜਾਪੁਰ ਥੇੜ੍ਹ ਵਿੱਚ ਸਾਰੇ ਨਗਰ ਦੇ ਘਰਾਂ ਵਿੱਚ ਚਰਨ ਪਾ ਰਾਤ ਮਸਤਾਨਗੜ੍ਹ ਆਣ ਬਿਰਾਜੇ।

 

SRI SATGURU JI BLESSING THE STUDENTS, WHO WORKED HARD IN 10th & +2 AND BROUGHT PRIDE BY ATTAINING A POSITION IN MERIT

 

http://daily.sribhainisahib.com/images/june2013/susj-09062013-67.JPG

http://daily.sribhainisahib.com/images/june2013/susj-09062013-68.JPG

http://daily.sribhainisahib.com/images/june2013/susj-09062013-69.JPG

http://daily.sribhainisahib.com/images/june2013/susj-09062013-70.JPG

http://daily.sribhainisahib.com/images/june2013/susj-09062013-71.JPG

 http://daily.sribhainisahib.com/images/june2013/susj-09062013-72.JPG

http://daily.sribhainisahib.com/images/june2013/susj-09062013-73.JPG

http://daily.sribhainisahib.com/images/june2013/susj-09062013-74.JPG

http://daily.sribhainisahib.com/images/june2013/susj-09062013-75.JPG

http://daily.sribhainisahib.com/images/june2013/susj-09062013-76.JPG

http://daily.sribhainisahib.com/images/june2013/susj-09062013-77.JPG

http://daily.sribhainisahib.com/images/june2013/susj-09062013-78.JPG

http://daily.sribhainisahib.com/images/june2013/susj-09062013-79.JPG

http://daily.sribhainisahib.com/images/june2013/susj-09062013-80.JPG

http://daily.sribhainisahib.com/images/june2013/susj-09062013-81.JPG

http://daily.sribhainisahib.com/images/june2013/susj-09062013-84.JPG

http://daily.sribhainisahib.com/images/june2013/susj-09062013-83.JPG

IMAGES DATED : 09.06.2013

 

******

 

"ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ"

ਕਥਾ-ਕਾਰ : ਕੁਲਬੀਰ ਸਿੰਘ ਰਾਗੀ

(Recording in series) Part 16

 ******

 

 

ਕਲ ਦੋਪੈਹਰ ਨੂੰ ਹੋਈ ਕਥਾ ਦੀ ਰੇਕੌਰਡਿਂਗ :

 

 

 

******


 

ਕਲ ਪਿੱਛਲੇ ਪੈਹਰ ਨੂੰ ਸਜੇ ਦਿਵਾਨ ਚ ਰਾਗੀਆਂ ਨੇ ਸ਼ਬਦ ਪੜਿਆ :

 

******

 

 

Sunrise :  05:23 AM

Sunset  :  07:30 PM

 

Today Asa Di Vaar was sung  by  Ishar Singh & Iqbal Singh.

ਅੱਜ ਆਸਾ ਦੀ ਵਾਰ ਦਾ ਕੀਰਤਨ ਈਸ਼ਰ ਸਿੰਘ ਤੇ ਇਕਬਾਲ ਸਿੰਘ ਨੇ ਕੀਤਾ|

 

ਇਹ 03:29 ਤੇ ਸ਼ੁਰੂ ਹੋਇਆ ਤੇ  ਰਾਗੀਆਂ ਨੇ ਵਾਰ ਚ ਸ਼ਬਦ ਪੜ੍ਹੇ :

 

"ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ
ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥
ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥
ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥
ਕਹੁ ਨਾਨਕ ਹਮ ਨੀਚ ਕਰੰਮਾ ॥ ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥"
(ਆਸਾ ਮਹਲਾ ੫ ॥) 12 & 378

 

 

ਤੇ

 

 

 

"ਦਿਲਹੁ ਮੁਹਬਤਿ ਜਿੰਨ੍ਹ੍ਹ ਸੇਈ ਸਚਿਆ ॥
ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ
॥੧॥
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥
ਵਿਸਰਿਆ ਜਿਨ੍ਹ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ ॥
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥
ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥
ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥
ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥
ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥
ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥"
(ਆਸਾ ਸੇਖ ਫਰੀਦ ਜੀਉ ਕੀ ਬਾਣੀ ) 488-8

 

 

12 06 2013

"ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ"

http://www.beantpatshah.info/images/guddi.jpg

Sri Satguru Ji Blessing Bibi Simarjeet Kaur in her last days. at her residence #1219/21-B Chandigarh.

Photo dated  11.11.1995

ਪਵਿਤ੍ਰ ਉਪ੍ਦੇਸ਼

******

Daily Diary

11.06.2013

ਅੱਜ ਮਿਤੀ ੧੧-੫-੨੦੧੩ ਮੁਤਾਬਿਕ ੨੯ ਜੇਠ ੨੦੭੦ ਦਿਨ ਮੰਗਲਵਾਰ ਮਸਤਾਨਗੜ੍ਹ ਤੋਂ ੪:੧੦ ਤੇ ਸਵੇਰੇ ਚੱਲ ਕੇ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਿੱਖਾਂ ਸੇਵਕਾਂ ਦੇ ਕਾਫਲੇ ਸਹਿਤ ੪:੫੦ ਤੇ ਸਿਰਸਾ ਨਾਮਧਾਰੀ ਧਰਮਸ਼ਾਲਾ ਵਿਖੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਦਰਸ਼ਨ ਦਿੱਤੇ।  ਕੀਰਤਨ ਸਥਾਨਕ ਜਥੇ ਵੱਲੋਂ ਕੀਤਾ ਗਿਆ।  ਭੋਗ ਉਪਰੰਤ ਸਿਰਸਾ ਸ਼ਹਿਰ ਦੇ ਨਾਮਧਾਰੀ ਘਰਾਂ ਵਿੱਚ ਚਰਨ ਪਾਉਣ ਦੀ ਕ੍ਰਿਪਾ ਕੀਤੀ।  ਸਿਰਸਾ ਵਿਖੇ ਹੀ ਸ੍ਰੀ ਸਤਿਗੁਰੂ ਜੀ ਨੇ ਕਵਲਜੀਤ ਸਿੰਘ ਦੇ ਘਰ ਅਖੰਡ ਪਾਠ ਦੇ ਭੋਗ ਤੇ ਦਰਸ਼ਨ ਦਿੱਤੇ।  ਉਪਰੰਤ ਦੁਪਿਹਰ ੧੨:੩੦ ਤੇ ਪਿੰਡ ਹਾਰਨੀਆਂ ਸ: ਸਰਿੰਦਰ ਸਿੰਘ ਦੇ ਨਮਿਤ ਪਏ ਭੋਗ ਤੇ ਦਰਸ਼ਨ ਦੇਣ ਤੋਂ ਬਾਅਦ ਕੁੱਝ ਘਰਾਂ ਵਿੱਚ ਚਰਨ ਪਾ ਮਸਤਾਨਗੜ੍ਹ ਆਣ ਆਰਾਮ ਕੀਤਾ।  ਕੁੱਝ ਦੇਰ ਬਾਅਦ ਹੀ ਸ੍ਰੀ ਸਤਿਗੁਰੂ ਜੀ ਦੀ ਆਮਦ ਤੇ ਇੰਦਰ ਦੇਵਤਾ ਨੇ ਮਿੰਨੀ- ਮਿੰਨੀ ਫੁਹਾਰ ਪਾ ਕੇ ਮੌਸਮ ਨੂੰ ਖੁਸ਼-ਗਵਾਰ ਬਣਾ ਦਿੱਤਾ ਅਤੇ ਸਮੁੱਚੇ ਇਲਾਕੇ ਨੇ ਤਪਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ।  ਸ਼ਾਮ ਨੂੰ ਪਿੰਡ ਅਮ੍ਰਿਤਸਰ ਖੁਰਦ ਵਿਖੇ ਘਰਾਂ ਵਿੱਚ ਚਰਨ ਪਾਉਣ ਦੀ ਕ੍ਰਿਪਾ ਕੀਤੀ।

 

******

 

"ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ"

ਕਥਾ-ਕਾਰ : ਕੁਲਬੀਰ ਸਿੰਘ ਰਾਗੀ

(Recording in series) Part 17

 ******

 

 

ਕਲ ਦੋਪੈਹਰ ਨੂੰ ਹੋਈ ਕਥਾ ਦੀ ਰੇਕੌਰਡਿਂਗ :

 

******


 

ਕਲ ਪਿੱਛਲੇ ਪੈਹਰ ਨੂੰ ਸਜੇ ਦਿਵਾਨ ਚ ਰਾਗੀਆਂ ਨੇ ਸ਼ਬਦ ਪੜਿਆ :

 ******

 

 

Sunrise :  05:23 AM

Sunset  :  07:30 PM

10 06 2013

"ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ"

http://www.beantpatshah.info/images/akaalpurakh-18-07-2009.jpg

ਪਵਿਤ੍ਰ ਉਪ੍ਦੇਸ਼

******

 

http://daily.sribhainisahib.com/images/june2013/susj-08062013-33.JPG

http://daily.sribhainisahib.com/images/june2013/susj-09062013-58.JPG

 Images Dated : 09.06.2013

ਪਵਿਤ੍ਰ ਉਪ੍ਦੇਸ਼

******

http://daily.sribhainisahib.com/images/june2013/susj-09062013-39.JPG

http://daily.sribhainisahib.com/images/june2013/susj-09062013-40.JPG

http://daily.sribhainisahib.com/images/june2013/susj-09062013-42.JPG

http://daily.sribhainisahib.com/images/june2013/susj-09062013-41.JPG

http://daily.sribhainisahib.com/images/june2013/susj-09062013-44.JPG

http://daily.sribhainisahib.com/images/june2013/susj-09062013-45.JPG

http://daily.sribhainisahib.com/images/june2013/susj-09062013-46.JPG

http://daily.sribhainisahib.com/images/june2013/susj-09062013-47.JPG

http://daily.sribhainisahib.com/images/june2013/susj-09062013-48.JPG

http://daily.sribhainisahib.com/images/june2013/susj-09062013-49.JPG

http://daily.sribhainisahib.com/images/june2013/susj-09062013-50.JPG

http://daily.sribhainisahib.com/images/june2013/susj-09062013-51.JPG

http://daily.sribhainisahib.com/images/june2013/susj-09062013-52.JPG

http://daily.sribhainisahib.com/images/june2013/susj-09062013-53.JPG

http://daily.sribhainisahib.com/images/june2013/susj-09062013-54.JPG

http://daily.sribhainisahib.com/images/june2013/susj-09062013-55.JPG

http://daily.sribhainisahib.com/images/june2013/susj-09062013-56.JPG

http://daily.sribhainisahib.com/images/june2013/susj-09062013-57.JPG

http://daily.sribhainisahib.com/images/june2013/susj-09062013-59.JPG

http://daily.sribhainisahib.com/images/june2013/susj-09062013-60.JPG

http://daily.sribhainisahib.com/images/june2013/susj-09062013-61.JPG

http://daily.sribhainisahib.com/images/june2013/susj-09062013-62.JPG

http://daily.sribhainisahib.com/images/june2013/susj-09062013-63.JPG

http://daily.sribhainisahib.com/images/june2013/susj-09062013-64.JPG

http://daily.sribhainisahib.com/images/june2013/susj-09062013-65.JPG

http://daily.sribhainisahib.com/images/june2013/susj-09062013-82.JPG

http://daily.sribhainisahib.com/images/june2013/susj-08062013-17.JPG

http://daily.sribhainisahib.com/images/june2013/susj-08062013-18.JPG

http://daily.sribhainisahib.com/images/june2013/susj-08062013-19.JPG

http://daily.sribhainisahib.com/images/june2013/susj-08062013-20.JPG

http://daily.sribhainisahib.com/images/june2013/susj-08062013-21.JPG

http://daily.sribhainisahib.com/images/june2013/susj-08062013-22.JPG

http://daily.sribhainisahib.com/images/june2013/susj-08062013-23.JPG

http://daily.sribhainisahib.com/images/june2013/susj-08062013-24.JPG

 http://daily.sribhainisahib.com/images/june2013/susj-08062013-25.JPG

http://daily.sribhainisahib.com/images/june2013/susj-08062013-26.JPG

http://daily.sribhainisahib.com/images/june2013/susj-08062013-29.JPG

http://daily.sribhainisahib.com/images/june2013/susj-08062013-30.JPG

http://daily.sribhainisahib.com/images/june2013/susj-08062013-31.JPG

http://daily.sribhainisahib.com/images/june2013/susj-08062013-32.JPG

http://daily.sribhainisahib.com/images/june2013/susj-08062013-34.JPG

http://daily.sribhainisahib.com/images/june2013/susj-08062013-35.JPG

http://daily.sribhainisahib.com/images/june2013/susj-08062013-36.JPG

http://daily.sribhainisahib.com/images/june2013/susj-08062013-37.JPG

http://daily.sribhainisahib.com/images/june2013/susj-08062013-38.JPG

IMAGES DATED : 09.06.2013

 

******

 

"ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ"

ਕਥਾ-ਕਾਰ : ਕੁਲਬੀਰ ਸਿੰਘ ਰਾਗੀ

(Recording in series) Part 15

 ******

 

 

ਕਲ ਪਿੱਛਲੇ ਪੈਹਰ ਨੂੰ ਸਜੇ ਦਿਵਾਨ ਚ ਰਾਗੀਆਂ ਨੇ ਸ਼ਬਦ ਪੜਿਆ :

 

******

 

 

Sunrise :  05:23 AM

Sunset  :  07:29 PM

 

ਅੱਜ ਵਾਰਾ (ਢੋਲਕੀ ਤੇ ਛੈਣੈਆਂ  ਨਾਲ ਆਸਾ ਦੀ ਵਾਰ ਦਾ ਕੀਰਤਨ) ਮਾਸਟਰ ਦਰਸ਼ਨ ਸਿੰਘ ਜੀ ਤੇ  ਓਨ੍ਹਾਂ ਦੇ ਜਥ੍ਹੇ ਨੇ ਲਗਾਇਆ  |

 

ਇਹ 03:36 ਤੇ ਸ਼ੁਰੂ ਹੋਏਆ ਤੇ  ਰਾਗੀਆਂ ਨੇ ਵਾਰ ਚ ਸ਼ਬਦ ਪੜ੍ਹੇ  :

 

 

"ਤੇਰਾ ਅੰਤੁ ਨ ਜਾਈ ਲਖਿਆ ਅਕਥੁ ਨ ਜਾਈ ਹਰਿ ਕਥਿਆ ॥
ਨਾਨਕ ਜਿਨ੍ਹ੍ਹ ਕਉ ਸਤਿਗੁਰੁ ਮਿਲਿਆ ਤਿਨ੍ਹ੍ਹ ਕਾ ਲੇਖਾ ਨਿਬੜਿਆ ॥੧੮॥੧॥੨॥"
(ਰਾਗੁ ਆਸਾ ਮਹਲਾ ੩ ਪਟੀ )

 

ਤੇ

 

"ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥
ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥੧॥
ਸ੍ਰੀ ਰਾਮ ਨਾਮਾ ਉਚਰੁ ਮਨਾ ॥ ਆਗੈ ਜਮ ਦਲੁ ਬਿਖਮੁ ਘਨਾ ॥੧॥ ਰਹਾਉ ॥
ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾ ਧਨਾ ॥
ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ ॥੨॥
ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ ॥
ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥੩॥
ਕਾਮਣਿ ਲੋੜੈ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾ ॥
ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮਪੁਰਿ ਬਾਧਾਤਾ ॥ ੪॥੨॥੧੪॥"
(ਗਉੜੀ ਚੇਤੀ ਮਹਲਾ ੧ ॥)

 

ਤੇ

 

ਮਾਟੀ ਕੋ ਪੁਤਰਾ ਕੈਸੇ ਨਚਤੁ ਹੈ
ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ ॥੧॥ ਰਹਾਉ ॥
ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ ॥
ਮਾਇਆ ਗਈ ਤਬ ਰੋਵਨੁ ਲਗਤੁ ਹੈ ॥੧॥
ਮਨ ਬਚ ਕ੍ਰਮ ਰਸ ਕਸਹਿ ਲੁਭਾਨਾ ॥
ਬਿਨਸਿ ਗਇਆ ਜਾਇ ਕਹੂੰ ਸਮਾਨਾ ॥੨॥
ਕਹਿ ਰਵਿਦਾਸ ਬਾਜੀ ਜਗੁ ਭਾਈ ॥
ਬਾਜੀਗਰ ਸਉ ਮਹਿ ਪ੍ਰੀਤਿ ਬਨਿ ਆਈ ॥੩॥੬॥"
(ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ ) 487

 

ਤੇ

 

"ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ ॥
ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥੧॥"
(ਸਲੋਕੁ ॥)(ਰਾਗੁ ਗਉੜੀ ਛੰਤ ਮਹਲਾ ੫ )